Watch Grapes Harvesting | Pendu Australia | Punjabi Travel Show | Episode 80 in New Channel | Channify
c-ejldwaToDYF52hGi 3191958 iSFXZpsm8pwAdd More Videos To your Channel
ਪੇਂਡੂ ਆਸਟ੍ਰੇਲੀਆ ਦੇ ਇਸ ਭਾਗ 'ਚ ਅਸੀ ਗਿਆਨੀ ਰਵਿੰਦਰ ਸਿੰਘ ਸਰਾਭਾ ਜੀ ਦੇ ਅੰਗੂਰਾਂ ਦੇ ਖੇਤ 'ਚ ਅੰਗੂਰਾਂ ਦੀ ਮਸ਼ੀਨ ਨਾਲ ਹੋ ਰਹੀ ਤੁੜਵਾਈ ਬਾਰੇ ਜਾਣਕਾਰੀ ਲਈ। ਉਹਨਾਂ ਨੇ ਬਹੁਤ ਹੀ ਵਿਸਥਾਰ ਨਾਲ ਅੰਗੂਰਾਂ ਦੀਆਂ ਕਿਸਮਾਂ, ਖੇਤੀਬਾੜੀ ਦੇ ਢੰਗ ਅਤੇ ਮੰਡੀਕਰਨ ਬਾਰੇ ਵਿਸਥਾਰ 'ਚ ਜਾਣਕਾਰੀ ਦਿੱਤੀ। ਨਾਲ ਹੀ ਅਸੀ ਗੱਲਬਾਤ ਕੀਤੀ ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀਆਂ ਦੀ ਜਿੰਦਗੀ ਅਤੇ ਨਵੇ ਆ ਰਹੇ ਵਿਦਿਆਰਥੀਆਂ ਨੂੰ ਖੇਤੀ ਸ਼ੁਰੂ ਕਰਨ ਬਾਰੇ ਵੀ ਜਾਣਕਾਰੀ ਦਿੱਤੀ। ਤੁਹਾਨੂੰ ਇਹ ਪ੍ਰੋਗਰਾਮ ਕਿਵੇਂ ਲੱਗਿਆ ਕਮੈਂਟ(ਟਿੱਪਣੀ) ਕਰਕੇ ਜਰੂਰ ਦੱਸਣਾ। Grapes Harvesting | Pendu Australia | Punjabi Travel Show | Episode 80 In this episode of Pendu Australia, we got a chance to know about grapes harvesting in Giani Ravinder Singh Sarabha's farm. They gave detailed information t about grapes, agricultural methods and marketing. At the same time, we also talked about the life of the Punjabis living in Australia and the introduction of farming to new students. Please tell us how you feel about this program. Please do like, comment and share. Host : Mintu Brar Editing & Music : Manpreet Singh Dhindsa Facebook : www.facebook.com/PenduAustralia Instagram : https://instagram.com/pendu.australia/ Contact : +61434289905 #PenduAustralia #PunjabiTravelShow #GrapesHarvesting Can Foreigner buy land in Australia? Pendu Australia | Punjabi Travel Show | Episode 79 https://youtu.be/FFbmr8QEpzU "Shahed - Indian Fusion" is free to use anywhere as long as you credit Shahed. Music promoted by BreakingCopyright: https://youtu.be/5kbpaZeRNQs